Chanian Fitness

            ਸਾਰੇ ਪਿੰਡ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ  ਪਿੰਡ ਚਾਨੀਆਂ ਵਿਖੇ Gym ਦੀ ਬਿਲਡਿੰਗ ਦੀ Repair ਦਾ ਕੰਮ ਚਲ ਰਿਹਾ ਹੈ । ਬਿਲਡਿੰਗ ਨੂੰ ਅੰਦਰ ਬਾਹਰ ਪੈੰਟ  ਕੀਤਾ ਜਾ ਰਿਹਾ ਹੈਂ । ਨਵੀਆਂ ਖਿੜਕੀਆਂ  ਲਗਵਾਈਆਂ ਜਾ ਰਹੀਆਂ ਹਨ । ਫ਼ਰਸ਼ ਤੇ Mat ਵਿਛਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ Gym ਵਿਚ ਮਸ਼ੀਨਾ ਅਤੇ Weight ਦੀ ਬਹੁਤ ਘਾਟ ਹੈ । ਮਸ਼ੀਨਾ ਦੀ ਹਾਲਤ ਕਾਫੀ ਖਸਤਾ ਹੈ ,Gym ਨੂੰ Modern ਕਰਨ ਲਈ ਘੱਟੋਂ ਘੱਟ 50,000 Rs.ਦੀ ਜਰੂਰਤ ਹੈ । ਪਿੰਡ ਦੇ ਬਹੁਤ ਸਾਰੇ  ਦਾਨੀ ਸੱਜਨਾ  ਨੇ ਇਸ ਕੱਮ ਵਿਚ ਸਾਡੀ Help ਕੀਤੀ ਹੈ । ਅਸੀਂ ਅਜੇ ਤੱਕ  ਆਪਣੇ ਟੀਚੇ ਤਕ ਨਹੀ ਪੁਹਂਚ ਸਕੇ  ਹਾਂ । ਆਪ ਸਭ ਅਗੇ ਬੇਨਤੀ ਹੈ ਕੀ ਇਸ ਕੰਮ ਵਿਚ ਆਪਣਾ ਵੱਧ ਤੋਂ ਵੱਧ ਸਿਹਯੋਗ ਦਿਓ । ਹੇਠ ਲਿਖੇ ਨੰਬਰਾ ਤੇ ਕਾਲ ਕਰੋ ਜਾਂ ਮੇਲ ਕਰੋ ,ਧੰਨਵਾਦ । 
                          Tel. No. 94-78-303035  and 98-72955707  
                                 Email - Chanian.pind@gmail.com                                                     







No comments: