(ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ )
Date (02-04-2013) ਪਿੰਡ ਚਾਨੀਆਂ ਦੀ ਸੰਗਤ ਦੇ ਸਹਿਯੋਗ ਨਾਲ,ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦੀ 100 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਚਾਨੀਆਂ ਵਿਖੇ ਮਿਤੀ 6 ਤੋਂ 12 ਅਪ੍ਰੈਲ 2013 ਨੂੰ ਰੋਜ਼ਾਨਾ ਸ਼ਾਮ 7:00 ਵਜੇ ਤੋਂ ਰਾਤ 11:00 ਵਜੇ ਤੱਕ ਕਰਾਏ ਜਾਣਗੇ I ਸਾਰੀਆਂ ਸੰਗਤਾ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਆਪਣੀ ਹਾਜਰੀ ਭਰਨ I-----------------------------------------------------------------------------------------------
ਚਾਨੀਆਂ ਪਿੰਡ ਦਾ ਸਰਪੰਚ ਕਈ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ !

Date-(03-03-13 ) ਸ਼ਰੋਮਣੀ ਅਕਾਲੀ ਦਲ ਵਲੋਂ ਸੂਬੇ ਦੇ ਵਿਕਾਸ ਸੰਬੰਦੀ ਅਪਣਾਈ ਗਈ ਊਸਾਰੁ ਸੋਚ ਤੋਂ ਪ੍ਰਭਾਵਤ ਕੇ ਅਸੰਬਲੀ ਹਲਕਾ ਨਕੋਦਰ ਦੇ ਪਿੰਡ ਚਾਨੀਆਂ ਦਾ ਮਜੂਦਾ ਸਰਪੰਚ ਸਰਦਾਰ ਨਰਿੰਦਰ ਸਿੰਘ ਆਪਣੇ ਕਈ ਸਾਥੀਆਂ ਨਾਲ ਹਲਕਾ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਹਾਜਰੀ ਵਿਚ ਕਾਂਗਰਸ ਪਾਰਟੀ ਨੂੰ ਛਡਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ I ਓਹਨਾ ਦੇ ਨਾਲ ਮਲਕੀਤ ਸਿੰਘ ਜਾਗੀਰ ਸਿੰਘ ਗੁਰਦੇਵ ਸਿੰਘ ਆਦਿ ਵੀ ਆਪਣੇ ਪਰਿਵਾਰਾ ਸਮੇਤ ਸ਼ਾਮਿਲ ਹੋ ਗਏ ਹਨ I ਸਾਰਿਆਂ ਨੇ ਵਡਾਲਾ ਸਾਹਬ ਦੀ ਹਾਜਰੀ ਵਿਚ ਭਰੋਸਾ ਦਵਾਇਆ ਕਿ ਉਹ ਦਿਨ ਰਾਤ ਮਿਹਨਤ ਕਰਕੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ I ਵਡਾਲਾ ਸਾਹਬ ਨੇ ਸਭ ਦਾ ਸਵਾਗਤ ਕੀਤਾ ਅਤੇ ਭਰੋਸਾ ਦਵਾਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾ ਦਾ ਪੂਰਾ ਧਿਆਨ ਰਖਿਆ ਜਾਵੇਗਾ I ਇਸ ਮੋਕੇ ਸਰਦਾਰ ਹਰਸ਼ਿੰਦਰ ਸਿਘ ਸੋਖੀ Vice Chairman Shugar Mill Nakodar ,ਰਾਮਦਾਸ ਸਰਪੰਚ ਗੁੜਾ,ਸਤਨਾਮ ਸਿੰਘ ਦਰਦੀ ਡਾਕਟਰ ਸੰਪੂਰਨ ਸਿੰਘ ਚਾਨੀਆਂ ,ਸੁਭਾਸ਼ ਚੰਦਰ ਪੰਚ ,ਗੁਰਦੀਪ ਸਿੰਘ ਸਾਬਕਾ ਸਰਪੰਚ ਆਦਿ ਕਈ ਪਤਵੰਤੇ ਵੀ ਹਾਜਰ ਸਨ I
ਇਸ ਮੋਕੇ ਤੇ ਪਿੰਡ ਵਾਸੀਆ ਵਲੋਂ MLA ਸਾਹਬ ਅੱਗੇ ਜੰਡਿਆਲਾ ਤੋਂ ਸ਼ੰਕਰ ਤੱਕ ਜਾਂਦੀ ਸੜਕ ਦੀ ਨਵ ਉਸਾਰੀ ਵਾਰੇ ਵੀ ਮੰਗ ਰੱਖੀ ਗਈ ਤਾਂ ਓਹਨਾ ਨੇ ਇਸ ਸਾਲ ਦੇ ਅੰਦਰ ਸੜਕ ਦੀ ਨਵ ਉਸਾਰੀ ਦਾ ਵਾਧਾ ਕੀਤਾ I ਓਹਨਾ ਨੇ ਪਿੰਡ ਦੇ GYM ਲਈ ਵੀ ਇਸ ਸਾਲ ਨਵੇਂ ਬਜਟ ਲਾਗੂ ਹੋਣ ਤੇ ਗ੍ਰਾਂਟ ਦੇਣ ਦਾ ਵਾਧਾ ਕੀਤਾ I

-----------------------------------------------------------------------------
Date-(11-07-12 )ਅੱਜਕੱਲ੍ਹ ਨੋਜੁਆਨ ਸਰਪੰਚ ਸ਼੍ਰੀ ਨਰਿੰਦਰ ਸਿੰਘ ਦੀ ਸਰਪ੍ਰਸਤੀ ਅਧੀਨ ਸਾਰੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਨੂੰ ਊੱਚਾ ਕਰਨ ਦਾ ਕੰਮ ਕਾਫੀ ਜੋਰਾਂ ਤੇ ਚੱਲ ਰਿਹਾ ਹੈ।

------------------------------------------------------------------------
Date-(14-07-12 )ਸਰਦਾਰ ਸੋਨੂ ਜੀ(ਤੋਚੀ ਕਰਿਆਨਾ ਸਟੋਰ ਵਾਲੇ ) ਨੇ ਆਪਣੇ ਚਾਨੀਆਂ ਵਿਖੇ ਬਣੇ ਨਵੇਂ ਘਰ ਦਾ ਗ੍ਰਾਹ੍ਪਰ੍ਵੇਸ਼ ਸੁਖਮਨੀ ਸਾਹਬ ਦਾ ਪਾਠ ਕਰਵਾ ਕੇ ਕੀਤਾ ।ਇਸ ਮੋਕੇ ਤੇ ਸਾਰੇ ਪਿੰਡ ਨੂੰ ਖੁੱਲਾ ਸੱਦਾ ਦਿੱਤਾ ਗਿਆ ਅਤੇ ਗੁਰਦੁਆਰੇ ਵਿਚ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।
------------------------------------------------------------------------
------------------------------------------------------------------------
Date-(15-07-12 )ਪਿੰਡ ਵਿੱਚ ਅੱਜ ਮਾਨਸੂਨ ਦੀ ਇਸ ਸਾਲ ਦੋਰਾਨ ਸਭ ਤੋਂ ਭਾਰੀ ਵਰਖਾ ਹੋਈ ।ਪਿੰਡ ਦੀਆ ਗਲੀਆਂ ਤੇ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ । ਲੋਕਾਂ ਨੇ ਮੀਂਹ ਵਿੱਚ ਨਹਾ ਕੇ ਭਾਰੀ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ ।
------------------------------------------------------------------------
------------------------------------------------------------------------
Date-(21-07-12 )ਪਿੰਡ ਚਾਨੀਆਂ ਵੇਬਸਾਇਟ ਵਲੋਂ ਇਹ Application ਸੜਕ ਦੀਆਂ ਫੋਟੋਆਂ ਅਤੇ ਵੀਡੀਓ ਸਮੇਤ ਇਲਾਕੇ ਦੇ MLA ਸ: ਗੁਰਪ੍ਰਤਾਪ ਸਿੰਘ ਜੀ ਨੂੰ ਮਿਤੀ (20-07-2012) ਨੂੰ ਸੋਂਪ ਦਿੱਤੀ ਗਈ ਹੈ । ਜੋਕਿ CM ਸਾਹਬ ਤੱਕ ਸਾਡੀ ਆਵਾਜ਼ ਪੋਹਚੋਣਗੇ ।
-------------------------------------------------------------------------
Date-(12-08-12 ) ਪ੍ਰਾਪਤ ਸੂਚਨਾ ਅਨੁਸਾਰ ਪਿੰਡ ਦੀ ਪੰਚਾਇਤ ਨੇ ਪਿੰਡ ਤੋਂ ਮੰਦਰ ਜਾਂਦਿਆ ਰਾਹ ਵਿੱਚ ਆਉਂਦੇ ਸਪੈਦੀਆਂ ਦੇ ਬਾਗ ਨੂੰ ਲੱਗਭੱਗ 10 ਲੱਖ ਰੁਪਏ ਵਿੱਚ ਨੀਲਾਮ ਕਰ ਦਿੱਤਾ ਹੈ । ਪਰ ਕਈ ਲੋਕਾਂ ਨੇ ਇਸ ਤੇ ਐਤਰਾਜ ਜਤਾਇਆ ਹੈ । ਉਹਨਾ ਦਾ ਕਹਿਣਾ ਹੈ ਕਿ ਇਹਨਾ ਰੁੱਖਾਂ ਦੀ ਕਟਾਈ ਨਾਲ ਵਾਤਾਵਰਣ ਤੇ ਤਾਂ ਬੁਰਾ ਪ੍ਰਭਾਵ ਪਵੇਗਾ ਹੀ ਨਾਲ ਹੀ ਹਜਾਰਾਂ ਪੰਛੀਆਂ ਦਾ ਵਸੇਰਾ ਵੀ ਉੱਜੜ ਜਾਵੇਗਾ ।
------------------------------------------------------------------------
Date-(02-09-12)ਬੜੇ ਅਫਸੋਸ ਨਾਲ ਦੱਸਿਆ ਜਾ ਰਿਹਾ ਹੈ ਕਿ ਮਾਸਟਰ ਪਰਮਜੀਤ ਕੁਮਾਰ ਹੀਰ ਅਤੇ ਮਾਸਟਰ ਰਘਵੀਰ ਪਾਲ ਹੀਰ ਹੁਣਾ ਦੀ ਮਾਤਾ ਸ਼੍ਰੀਮਤੀ ਚੰਨਣ ਕੌਰ ਜੀ ,ਪਿਛਲੇ ਮਹੀਨੇ ਦੀ 8 ਅਗਸਤ 2012 ਨੂੰ ਅਕਾਲ ਚਲਾਨਾ ਕਰ ਗਏ । ਓਹ ਲੰਬੇ ਸਮੇ ਤੋਂ ਬਿਮਾਰ ਸਨ । ਓਹਨਾ ਦੇ ਵੱਡੇ ਬੇਟੇ ਸ਼੍ਰੀ ਹਰੀ ਪਾਲ ਹੀਰ ਦੇ U.A.E. ਤੋਂ ਵਾਪਿਸ ਆਉਣ ਓਪਰੰਤ ਮਿਤੀ 11-08-2012 ਨੂ ਉਹਨਾ ਦਾ ਦਾਹ ਸੰਸਕਾਰ ਕੀਤਾ ਗਿਆ ਅਤੇ ਮਿਤੀ 20-08-12 ਨੂੰ ਕਿਰਿਆ ਕੀਤੀ ਗਈ ।

------------------------------------------------------------------------------------------------------
Date-(06-11-12)ਸਰਦਾਰ ਕਰਨੈਲ ਸਿੰਘ ਜੀ ਅਤੇ ਉਹਨਾ ਦੇ ਸਪੁਤਰਾਂ ਸ:ਭੁਪਿੰਦਰ ਸਿੰਘ, ਸ: ਗੁਰਮੇਲ ਸਿੰਘ ਅਤੇ ਸ:ਗੁਰਮੁਖ ਸਿੰਘ ਜੀ ਨੇ ਬਾਬਾ ਗੋਹਰ ਸਿੰਘ ਜੀ ਦੇ ਸਥਾਨ ਤੇ ਦਿਨ ਐਤਵਾਰ ਮਿਤੀ 04-11-2012 ਨੂੰ ਜਾਪੋਜੀ ਸਾਹਿਬ ਦਾ ਪਾਠ ਕਰਾਇਆ । ਭੋਗ ਪੈਣ ਉਪਰੰਤ ਸੰਗਤਾ ਵਿਚ ਗੁਰੂ ਕਾ ਅਤੁਟ ਲੰਗਰ ਵਰਤਾਇਆ ਗਿਆ । ਇਸਤੋਂ ਅਗਲੇ ਦਿਨ ਉਹਨਾ ਨੇ ਆਪਣੇ ਘਰ ਵੀ ਜਾਪੋਜੀ ਸਾਹਿਬ ਦਾ ਪਾਠ ਕਰਾਇਆ ।